Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raiṇ(i). ਰਾਤ। night. ਉਦਾਹਰਨ: ਬਿਨੁ ਗੁਰ ਨੀਦ ਨ ਆਵਈ ਦੁਖੀ ਰੈਣਿ ਵਿਹਾਇ ॥ Raga Sireeraag 3, 47, 2:2 (P: 31). ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ ॥ (ਉਮਰ ਰੂਪੀ ਰਾਤ). Raga Sireeraag 5, 13, 1:2 (P: 43). ਜੈਸੇ ਰੈਣਿ ਪਰਾਹੁਣੇ ਉਠਿ ਚਲਸਹਿ ਪਰਭਾਤਿ ॥ (ਰਾਤ ਦੇ). Raga Sireeraag 5, 92, 2:1 (P: 50).
|
Mahan Kosh Encyclopedia |
ਨਾਮ/n. ਰਜਨਿ. ਰਾਤ੍ਰਿ. “ਰੈਣਿ ਗਵਾਈ ਸੋਇਕੈ.” (ਗਉ ਮਃ ੧) 2. ਭਾਵ- ਉਮਰ. “ਸਭ ਮੁਕਦੀ ਚਲੀ ਰੈਣਿ.” (ਸ੍ਰੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|