Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Re. 1. ਸੰਬੋਧਕ ਸ਼ਬਦ, ਹੇ। 2. ਨਿਰਾਦਰੀ ਦੇ ਬਚਨ, ਦੁਰਬਚਨ। 3. ਕਰੜੇ, ਸਖਤ। O!. 2. to address rudely. 3. derogatory words. ਉਦਾਹਰਨਾ: 1. ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ ॥ Raga Goojree 5, Sodar, 5, 1:1 (P: 10). 2. ਰੇ ਰੇ ਦਰਗਹ ਕਹੈ ਨ ਕੋਊ ॥ Raga Gaurhee 5, Baavan Akhree, 10:3 (P: 252). ਕਹਤ ਕਬੀਰ ਚੇਤਿ ਰੇ ਅੰਧਾ ॥ Raga Gaurhee, Kabir, 16, 6:1 (P: 326). 3. ਇਕ ਆਪੀਨ੍ਹ੍ਹੈ ਪਤਲੀ ਸਹ ਕੇ ਰੇ ਬੋਲਾ ॥ Raga Soohee, Farid, 2, 2:1 (P: 794).
|
SGGS Gurmukhi-English Dictionary |
[P. interj.] Oh! Hey!
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵ੍ਯ. ਸੰਬੋਧਨ. ਓ! ਅਰੇ! “ਰੇ ਨਰ! ਇਹ ਸਾਚੀ ਜੀਅ ਧਾਰਿ.” (ਸੋਰ ਮਃ ੯) 2. ਅਨਾਦਰ ਬੋਧਕ ਸ਼ਬਦ. “ਰੇ ਰੇ! ਦਰਗਹ ਕਹੈ ਨ ਕੋਊ.” (ਬਾਵਨ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|