Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rūrẖī. ਸੋਹਣਾ, ਸੁੰਦਰ। beautiful, beauteous. ਉਦਾਹਰਨ: ਰੂੜੋ ਠਾਕੁਰ ਮਾਹਰੋ ਰੂੜੀ ਗੁਰਬਾਣੀ ॥ (ਸੁੰਦਰ). Raga Aaasaa 1, Asatpadee 19, 1:1 (P: 421).
|
English Translation |
n.f. manure esp. organic or animal manure, compost, muck; heap of such manure, midden, dunghill, refuse heap.
|
Mahan Kosh Encyclopedia |
ਦੇਖੋ- ਰੂਢਿ. “ਰੂੜੋ ਠਾਕੁਰ ਮਾਹਰੋ, ਰੂੜੀ ਗੁਰਬਾਣੀ.” (ਆਸਾ ਅ: ਮਃ ੧) “ਰੂੜੀਬਾਣੀ ਹਰਿ ਪਾਇਆ.” (ਓਅੰਕਾਰ) 2. ਸੰ. {मारुण्ड} ਮਾਰੁੰਡ. ਉਹ ਥਾਂ, ਜਿੱਥੇ ਗੋਬਰ ਫੈਲਾਇਆ ਜਾਵੇ. ਕਈ ਵਿਦ੍ਵਾਨ ਰੂਢ ਸ਼ਬਦ ਤੋਂ ਰੂੜੀ ਮੰਨਦੇ ਹਨ, ਅਰਥਾਤ- ਜੋ ਰੋਜ਼ ਵਧਦੀ ਰਹਿਂਦੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|