Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rūp(u). 1. ਸੁੰਦਰਤਾ। 2. ਸ਼ਕਲ, ਪ੍ਰਤਖ ਦਿਖ। 3. ਰੂਪ, ਸਮਾਨ। 4. ਸਮਰਥਾ। 1. beauty. 2. form, embodiment. 3. manifestation. 4. capability, potential. 1. ਉਦਾਹਰਨ: ਕੇਤਾ ਤਾਣੁ ਸੁਆਲਿਹੁ ਰੂਪੁ ॥ Japujee, Guru ʼnanak Dev, 16:18 (P: 3). ਉਦਾਹਰਨ: ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ ॥ Raga Gaurhee 5, Sukhmanee 9, 1:3 (P: 274). 2. ਉਦਾਹਰਨ: ਸਰਮ ਖੰਡ ਕੀ ਬਾਣੀ ਰੂਪੁ ॥ Japujee, Guru ʼnanak Dev, 36:3 (P: 7). ਉਦਾਹਰਨ: ਤਿਸੁ ਰੂਪੁ ਨ ਰੇਖਿਆ ਘਟਿ ਘਟਿ ਦੇਖਿਆ ਗੁਰਮੁਖਿ ਅਲਖੁ ਲਖਾਵਣਿਆ ॥ (ਭਾਵ 'ਚਿਹਨ ਚੱਕਰ'). Raga Gaurhee 4, Asatpadee 34, 1, :2 (P: 129). ਉਦਾਹਰਨ: ਕਵਨ ਰੂਪੁ ਤੇਰਾ ਆਰਾਧਉ ॥ (ਸਰੂਪ). Raga Gaurhee 5, 105, 1:1 (P: 186). 3. ਉਦਾਹਰਨ: ਹਰਿ ਹਰਿ ਰੂਪੁ ਸਭ ਜੋਤਿ ਸਬਦੀ ਹਰਿ ਨਿਕਟਿ ਵਸੈ ਹਰਿ ਕੋਲੀ ॥ Raga Gaurhee 4, 53, 2:2 (P: 168). ਉਦਾਹਰਨ: ਜੋ ਦੀਸੈ ਸੋ ਤੇਰਾ ਰੂਪੁ ॥ Raga Tilang 5, 2, 3:1 (P: 724). 4. ਉਦਾਹਰਨ: ਭਗਤਾ ਕਾ ਅੰਗੀਕਾਰੁ ਕਰਦਾ ਆਇਆ ਕਰਤੈ ਅਪਣਾ ਰੂਪੁ ਦਿਖਾਇਆ ॥ Raga Bhairo 3, Asatpadee 1, 13:4 (P: 1155).
|
SGGS Gurmukhi-English Dictionary |
[Var.] From Rūpa
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਰੂਪ. “ਰੂਪੁ ਨ ਜਾਣੈ ਸੋਹਣੀ.” (ਵਡ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|