Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ruᴺdiṫ. ਸਿਰ ਮੰਨੇ, ਰੋਡੇ। with shaven head viz., sarevrhey - a sect of ascetics. ਉਦਾਹਰਨ: ਰੁੰਡਿਤ ਮੁੰਡਿਤ ਏਕੈ ਸਬਦੀ ਏਇ ਕਹਹਿ ਸਿਧਿ ਪਾਈ ॥ Raga Gaurhee, Kabir, 51, 1:2 (P: 334).
|
Mahan Kosh Encyclopedia |
ਅੰਗਭੰਗ ਹੋਇਆ. ਦੇਖੋ- ਰੁੰਡ 3. “ਰੁੰਡਿਤ ਮੁੰਡਿਤ ਏਕੈਸਬਦੀ.” (ਗਉ ਕਬੀਰ) ਜਿਸ ਨੇ ਇੰਦ੍ਰੀ ਕੱਟਦਿੱਤੀ ਹੈ ਅਥਵਾ- ਕੰਨ ਪੜਵਾ ਲਏ ਹਨ, ਉਹ ਰੁੰਡਿਤ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|