Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rukʰee. 1. ਖੁਸ਼ਕ। 2. ਦਰਖਤਾਂ ਵਿਚ। 1. dry. 2. wood, surrounded by trees. ਉਦਾਹਰਨਾ: 1. ਹਰਿ ਰੁਖੀ ਰੋਟੀ ਖਾਇ ਸਮਾਲੇ ॥ Raga Maajh 5, 37, 2:1 (P: 105). 2. ਗੁਰ ਨਾਨਕ ਕਉ ਪ੍ਰਭੂ ਦਿਖਾਇਆ ਜਲਿ ਥਲਿ ਤ੍ਰਿਭਵਣਿ ਰੁਖੀ ॥ Raga Sorath 5, 30, 2:2 (P: 617).
|
SGGS Gurmukhi-English Dictionary |
1. dry. 2. in the trees (ਰੁਖੀਂ).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਰੁਖਾ ਦੀ ਇਸ੍ਤ੍ਰੀ ਲਿੰਗ. ਰੂਕ੍ਸ਼. ਖ਼ੁਸ਼ਕ. “ਹਰਿ ਰੁਖੀ ਰੋਟੀ ਖਾਇ ਸਮਾਲੇ.” (ਮਾਝ ਮਃ ੫) 2. ਰੁਖੀਂ. ਦਿਸ਼ਾਓਂ ਮੇਂ. ਦੇਖੋ- ਰੁਖ 4। 3. ਰੁੱਖੀਂ. ਬਿਰਛਾਂ ਵਿੱਚ. “ਪ੍ਰਭੂ ਦਿਖਾਇਆ ਜਲਿ ਥਲਿ ਤ੍ਰਿਭਵਣਿ ਰੁਖੀ.” (ਸੋਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|