| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Raamḋaasæ. ਰਾਮਦਾਸ ਦੇ। of Ram Das. ਉਦਾਹਰਨ:
 ਮੋਹਰੀ ਪੁਤੁ ਸਨਮੁਖੁ ਹੋਇਆ ਰਾਮਦਾਸੈ ਪੈਰੀ ਪਾਇ ਜੀਉ ॥ (ਰਾਮਦਾਸ ਦੇ). Raga Raamkalee, Baba Sundar, Sad, 6:2 (P: 924).
 | 
 
 | Mahan Kosh Encyclopedia |  | ਰਾਮਦਾਸ ਨੇ। 2. ਰਾਮਦਾਸ ਨੂੰ। 3. ਰਾਮਦਾਸ ਦੇ. “ਰਾਮਦਾਸੈ ਪੈਰੀ ਪਾਇ ਜੀਉ.” (ਸਦੁ) 4. ਰਾਮਦਾਸ ਦੀ. “ਰਾਮਦਾਸੈ ਹੋਈ ਸਹਾਇ.” (ਚੰਡੀ ੩) ਗੁਰੂ ਰਾਮਦਾਸ ਜੀ ਦੀ ਸਹਾਇਤਾ ਹੋਵੇ! Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |