Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rājān. ਰਾਜੇ, ਸੂਰਵੀਰ। kings. ਉਦਾਹਰਨ: ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥ Raga Aaasaa 1, Vaar 19ਸ, 1, 2:4 (P: 473).

Mahan Kosh Encyclopedia

ਰਾਜਾਗਣ. ਕ੍ਸ਼ਤ੍ਰਿਯ (ਸ਼ੂਰਵੀਰ) ਲੋਕ. “ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ?” (ਵਾਰ ਆਸਾ) 2. ਰਾਜਗਾਨ. ਰਾਜਾ ਦਾ ਬਹੁਵਚਨ। 3. राजान्न. ਰਾਜਾੱਨ. ਰਾਜਾ ਦਾ ਅੰਨ. ਮਨੁ ਨੇ ਰਾਜਾ ਦਾ ਅੰਨ ਖਾਣ ਤੋਂ ਤੇਜ ਦੀ ਹਾਨੀ ਲਿਖੀ ਹੈ. ਦੇਖੋ- #ਅ: ੪. ਸ਼. ੨੧੮.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits