Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rākẖa-u. 1. ਬਚਾਵਾਂ। 2. ਰਖਾਂ, ਅਰਪਨ ਕਰਾਂ। 3. ਸਾਂਭ ਕੇ ਰਖਾਂ। 1. protect. 2. keep, place. 3. keep, have. 1. ਉਦਾਹਰਨ: ਅਵਰਿ ਪੰਚ ਹਮ ਏਕ ਜਨਾ ਕਿਉ ਰਾਖਉ ਘਰ ਬਾਰੁ ਮਨਾ ॥ (ਬਚਾਵਾਂ). Raga Gaurhee 1, 14, 1:1 (P: 155). 2. ਉਦਾਹਰਨ: ਮਨੁ ਅਰਪਉ ਧਨ ਰਾਖਉ ਆਗੈ ਮਨ ਕੀ ਮਤਿ ਮੋਹਿ ਸਗਲ ਤਿਆਗੀ ॥ Raga Gaurhee 5, 119, 1:1 (P: 204). 3. ਉਦਾਹਰਨ: ਨਾਨਕ ਦੀਜੈ ਨਾਮ ਦਾਨੁ ਰਾਖਉ ਹੀਐ ਪਰੋਇ ॥ Raga Gaurhee 5, Baavan Akhree, 55:8 (P: 262). ਉਦਾਹਰਨ: ਮਨ ਮਹਿ ਰਾਖਉ ਏਕ ਅਸਾਰੇ ॥ (ਰਖਦਾ ਹਾਂ). Raga Devgandhaaree 5, 25, 4:1 (P: 533).
|
|