Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ramaa. 1. ਵਿਆਪਕ, ਰਮ ਰਹੇ। 2. ਸੁੰਦਰ। 1. pervading. 2. handsome, beautiful. ਉਦਾਹਰਨਾ: 1. ਰਾਮ ਰਮਾ ਰਾਮਾ ਗੁਨ ਗਾਉ ॥ Raga Raamkalee 5, 8, 1:2 (P: 885). 2. ਰਾਮ ਰਾਮਾ ਰਾਮ ਰਮਾ ਕੰਠਿ ਉਰ ਧਾਰਿਐ ॥ Raga Raamkalee 5, Chhant 2, 1:2 (P: 925).
|
SGGS Gurmukhi-English Dictionary |
1. pervading. 2. handsome, beautiful.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਾਮ/n. ਆਨੰਦ ਦੇਣ ਵਾਲੀ, ਮਾਯਾ. ਲੱਛਮੀ। 2. ਸ਼ੋਭਾ. ਛਬਿ। 3. ਕਲਕੀ ਅਵਤਾਰ ਦੀ ਇਸਤ੍ਰੀ, ਜੋ ਸ਼ਸ਼ਿਧ੍ਵਜ ਰਾਜੇ ਦੀ ਪੁਤ੍ਰੀ ਹੋਵੇਗੀ. ਦੇਖੋ- ਕਲਕਿ ਪੁਰਾਣ ਅ: #੨੫। 4. ਦੇਖੋ- ਤ੍ਰਿਗਤਾ ਦਾ ਰੂਪ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|