Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ramṇaᴺ. 1. ਸਿਮਰਨ। 2. ਵਿਆਪਕ। 3. ਫਿਰਦੇ ਹਨ। 1. uttering, reciting, remembering, repeating. 2. pervading. 3. wander. ਉਦਾਹਰਨਾ: 1. ਗੁਰ ਗਿਆਨ ਕੀਰਤਨ ਗੋਬਿੰਦ ਰਮਣੰ ਕਾਟੀਐ ਜਮ ਜਾਲ ॥ (ਸਿਮਰਨ). Raga Goojree 5, 30, 2:2 (P: 502). 2. ਜੀਅ ਦਇਆ ਮਇਆ ਸਰਬਤ੍ਰ ਰਮਣੰ. Raga Goojree 5, Asatpadee 2, 7:2 (P: 508). ਭਗਵਾਨ ਰਮਣੰ ਸਰਬਤ੍ਰ ਥਾਨ੍ਯ੍ਯਿੰ ॥ (ਵਸਦਾ ਹੈ). Salok Sehaskritee, Gur Arjan Dev, 8:3 (P: 1354). 3. ਭ੍ਰਮ ਭਯਾਨ ਉਦਿਆਨ ਰਮਣੰ ਮਹਾ ਬਿਕਟ ਅਸਾਧ ਰੋਗਣਹ ॥ Salok Sehaskritee, Gur Arjan Dev, 49:4 (P: 1358).
|
|