| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Rajaa-i. 1. ਰਜ਼ਾ, ਖੁਸ਼ੀ; ਪ੍ਰਸੰਨਤਾ; ਭਾਣੇ ਅਨੁਸਾਰ/ਮਰਜ਼ੀ ਨਾਲ (ਦਰਪਣ)। 2. ਹੁਕਮ, ਭਾਣਾ। 3. ਰਜ਼ਾ ਦਾ ਮਾਲਕ। 1. Will, Lord’s will. 2. Will, command. 3. Lord of Will viz., God. ਉਦਾਹਰਨਾ:
 1.  ਹਰਿ ਹਰਿ ਨਾਮੁ ਧਿਆਈਐ ਜਿਸ ਨਉ ਕਿਰਪਾ ਕਰੇ ਰਜਾਇ ॥ (ਖੁਸ਼ੀ/ਭਾਣੇ ਅਨੁਸਾਰ). Raga Sireeraag 3, 38, 3:3 (P: 28).
 ਕਾਰ ਕਮਾਵਹਿ ਸਚ ਕੀ ਲਾਹਾ ਮਿਲੈ ਰਜਾਇ ॥ (ਖੁਸ਼ੀ ਵਿਚ). Raga Sireeraag 1, Asatpadee 9, 6:2 (P: 59).
 ਪੂਰਬਿ ਲਿਖਿਆ ਕਿਉ ਮੇਟੀਐ ਲਿਖਿਆ ਲੇਖੁ ਰਜਾਇ ॥ (ਹੁਕਮ ਅਨੁਸਾਰ). Raga Sireeraag 1, Asatpadee 10, 7:2 (P: 59).
 ਨਾਨਕ ਪੂਰੈ ਕਰਮਿ ਸਤਿਗੁਰੁ ਮਿਲੈ ਹਰਿ ਜੀਉ ਕਿਰਪਾ ਕਰੇ ਰਜਾਇ ॥ (ਭਾਣੇ ਅਨੁਸਾਰ). Raga Vadhans 4, Vaar 14, Salok, 3, 2:5 (P: 591).
 2.  ਮਨ ਮੇਰੇ ਗੁਰ ਕੀ ਮੰਨਿ ਲੈ ਰਜਾਇ ॥ Raga Sireeraag 3, 60, 1:1 (P: 37).
 ਮਨ ਰੇ ਸਾਚੀ ਖਸਮ ਰਜਾਇ ॥ Raga Sireeraag 1, Asatpadee 14, 1:1 (P: 62).
 ਜਿਉ ਭਾਵੈ ਤਿਉ ਰਖਸੀ ਆਪੇ ਕਰੇ ਰਜਾਇ ॥ (ਹੁਕਮ). Raga Vadhans 3, Asatpadee 1, 8:2 (P: 565).
 3.  ਸਾਹਾ ਹੁਕਮੁ ਰਜਾਇ ਸੋ ਨ ਟਲੈ ਜੋ ਪ੍ਰਭੁ ਕਰੈ ਬਲਿਰਾਮ ਜੀਉ ॥ Raga Soohee 1, Chhant 1, 3:2 (P: 763).
 | 
 
 | SGGS Gurmukhi-English Dictionary |  | God’s will/ command. 2. i.e., God. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਦੇਖੋ- ਰਜਾ 2 ਅਤੇ 4. “ਰਬ ਕੀ ਰਜਾਇ ਮੰਨੇ ਸਿਰ ਉਪਰਿ.” (ਮਃ ੧ ਵਾਰ ਮਾਝ) “ਸੋ ਕਰੇ, ਜਿ ਤਿਸੈ ਰਜਾਇ.” (ਵਾਰ ਆਸਾ) 2. ਵਿ. ਰਜ਼ਾਵਾਲਾ. ਦੇਖੋ- ਰਜਾ 2 ਅਤੇ 4. “ਹਰਿ ਹਰਿ ਨਾਮੁ ਧਿਆਈਐ, ਜਿਸ ਨਉ ਕਿਰਪਾ ਕਰੇ ਰਜਾਇ.” (ਸ੍ਰੀ ਮਃ ੩). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |