| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Rakʰaa-ee. 1. ਰਖੀ, ਰਖ ਲਈ। 2. ਰਖੀ, ਧਰੀ। 3. ਰਖ ਕੇ, ਧਰ ਕੇ। 1. preserved, installed, enshruined. 2. laid. 3. putting it on. ਉਦਾਹਰਨਾ:
 1.  ਅਪਨੇ ਸੇਵਕ ਕੀ ਆਪਿ ਪੈਜ ਰਖਾਈ ॥ Raga Gaurhee 5, 112, 4:2 (P: 202).
 ਹਰਿ ਹਰਿ ਗੁਰ ਮਹਿ ਭਗਤਿ ਰਖਾਈ ॥ (ਰੱਖੀ ਹੈ). Raga Aaasaa 4, 59, 2:1 (P: 367).
 2.  ਭਲਾ ਸੰਜੋਗੁ ਮੂਰਤੁ ਪਲੁ ਸਾਚਾ ਅਬਿਚਲ ਨੀਵ ਰਖਾਈ ॥ Raga Soohee 5, 7, 1:5 (P: 781).
 3.  ਸਬਦੇ ਸਾਣ ਰਖਾਈ ਲਾਇ ॥ (ਸ਼ਬਦ ਰੂਪੀ ਸਾਣ ਤੇ ਰੱਖ ਕੇ ਲਾਓ ॥ Raga Raamkalee 3, Vaar 19ਸ, 1, 2:3 (P: 956).
 | 
 
 |