Mahan Kosh Encyclopedia, Gurbani Dictionaries and Punjabi/English Dictionaries.
| Mahan Kosh Encyclopedia | |
ਦੇਵਯਾਨੀ ਦੇ ਪੇਟੋਂ ਰਾਜਾ ਯਯਾਤਿ ਦਾ ਪੁਤ੍ਰ, ਜੋ ਪੰਜਵਾਂ ਚੰਦ੍ਰਵੰਸ਼ੀ ਰਾਜਾ ਸੀ. ਇਸ ਤੋਂ ਯਦੁਵੰਸ਼ (ਯਾਦਵ ਕੁਲ) ਚੱਲਿਆ ਹੈ, ਜਿਸ ਵਿੱਚ ਕ੍ਰਿਸ਼ਨ ਜੀ ਪ੍ਰਤਾਪੀ ਪੁਰਖ ਹੋਏ ਹਨ. ਦੇਖੋ- ਯਯਾਤਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|