Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mel(i). 1. ਇਕਠਾ ਕਰਕੇ। 2. ਮਿਲਾਪ, ਸੰਜੋਗ। 3. ਮਿਲਾ, ਮਲਾਪ ਕਰਾ। 4. ਮਿਲਾ ਕੇ। 1. raising (a huge army). 2. unites. 2. blend, meeting. 4. blending, joining. 1. ਉਦਾਹਰਨ: ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ ॥ Raga Sireeraag 1, 1, 4:1 (P: 14). 2. ਉਦਾਹਰਨ: ਆਪੇ ਮੇਲਿ ਮਿਲਾਵਹੀ ਸਾਚੈ ਮਹਲਿ ਹਦੂਰਿ ॥ Raga Sireeraag 1, 16, 2:3 (P: 20). 3. ਉਦਾਹਰਨ: ਸਤਿਗੁਰੁ ਵਿਸਟੁ ਮੇਲਿ ਮੇਰੇ ਗੋਵਿੰਦਾ ਹਰਿ ਮੇਲੇ ਕਰਿ ਰੈਬਾਰੀ ਜੀਉ ॥ Raga Goojree 4, 67, 4:3 (P: 174). 4. ਉਦਾਹਰਨ: ਇਕਨਾ ਮੇਲਿ ਸਤਿਗੁਰੁ ਮਹਲਿ ਬੁਲਾਏਇਕਿ ਭਰਮਿ ਭੂਲੇ ਫਿਰਦਿਆ ॥ Raga Bilaaval 5, Chhant 1, 1:4 (P: 542). ਉਦਾਹਰਨ: ਆਪੇ ਮੇਲਿ ਵਡਾਈ ਕੀਨੀ ਕੁਸਲ ਖੇਮ ਸਭ ਭਇਆ ॥ (ਮਿਲਾਪ ਕਰਾਕੇ). Raga Sorath 5, 39, 1:2 (P: 619).

Mahan Kosh Encyclopedia

ਮੇਲਕੇ. ਮਿਲਾਕਰ। 2. ਮੇਲ ਮੇਂ. ਸਾਧੁ ਸਮਾਗਮ ਵਿੱਚ. “ਆਪੇ ਮੇਲਿ ਮਿਲਾਇਦਾ.” (ਮਃ ੩ ਵਾਰ ਰਾਮ ੧) 3. ਮੇਲਣ ਦਾ ਅਮਰ. “ਮੇਲਿ ਲੇਹੁ ਦਇਆਲ.” (ਵਾਰ ਜੈਤ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits