Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mūle. ਮੂਲੋ ਹੀ, ਬਿਲਕੁਲ, ਰਤਾ ਵੀ। at all. ਉਦਾਹਰਨ: ਅੰਤਰਿ ਲਾਗਿ ਨ ਤਾਮਸੁ ਮੂਲੇ ਵਿਚਹੁ ਆਪੁ ਗਵਾਏ ॥ Raga Sireeraag 3, 41, 3:2 (P: 29).
|
Mahan Kosh Encyclopedia |
ਕ੍ਰਿ. ਵਿ. ਮੂਲੋਂ. ਬਿਲਕੁਲ. ਕ਼ਤ਼ਈ਼. “ਐਸਾ ਕੰਮੁ ਮੂਲੇ ਨ ਕੀਚੈ, ਜਿਤੁ ਅੰਤਿ ਪਛੋਤਾਈਐ.” (ਅਨੰਦੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|