Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Muskaak. ਅੱਕ ਦੀ ਗੰਧ ਅਰਥਾਤ ਬਦਬੂ। odor of abnoxious plant of sandy region - calotropis procure viz., foul smell. ਉਦਾਹਰਨ: ਤਿਨ ਹਰਿ ਹਿਰਦੈ ਬਾਸੁ ਬਸਾਨੀ ਛੂਟਿ ਗਈ ਮੁਸਕੀ ਮੁਸਕਾਕ ॥ Raga Kaanrhaa 4, 3:2 (P: 1295).
|
Mahan Kosh Encyclopedia |
ਅਰਕ ਮੁਸ਼ਕ (ਅੱਕ ਦੀ ਬੂ). “ਤਿਨ ਹਰਿ ਹਿਰਦੇ ਬਾਸੁ ਬਸਾਨੀ, ਛੁਟਿਗਈ ਮੁਸਕੀ ਮੁਸਕਾਕ.” (ਕਾਨ ਮਃ ੪) ਜਿਨ੍ਹਾਂ ਦੇ ਹਿਰਦੇ ਵਿੱਚ ਹਰਿ (ਕਰਤਾਰ ਰੂਪ ਹਰਿ (ਚੰਦਨ) ਦੀ ਸੁਗੰਧ ਵਸੀ ਹੈ, ਉਨ੍ਹਾਂ ਦੇ ਅੰਦਰੋਂ ਮੁਸ਼ਕੀ (ਤ੍ਰੱਕੀਹੋਈ) ਅੱਕ ਦੀ ਬੂ (ਭਾਵ- ਮੰਦਵਾਸਨਾ) ਦੂਰ ਹੋਗਈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|