Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Muḋgar. ਮੂਸਲ ਮੋਹਲਾ/ਮੁੰਗਲੀ, ਚਉਲ ਛਟਣ ਵਾਲਾ/ਭੰਗ ਘੋਟਨ ਵਾਲਾ ਮੋਟਾ ਸੋਟਾ। mallet, heavy log of wood used to winnow rice. ਉਦਾਹਰਨ: ਪੂੰਜੀ ਮਾਰ ਪਵੈ ਨਿਤ ਮੁਦਗਰ ਪਾਪੁ ਕਰੇ ਕੋੁਟਵਾਰੀ ॥ Raga Basant 1, Asatpadee 8, 4:1 (P: 1191).
|
English Translation |
n.m. same as ਬੁਗਦਰ.
|
Mahan Kosh Encyclopedia |
ਸੰ. ਮੁਦ੍ਗਰ. ਨਾਮ/n. ਮੂਹਲਾ. ਮੁਸਲ. ਮੁਗਦਰ. ਗਦਾ. ਹਥੌੜਾ. “ਪੂੰਜੀ ਮਾਰ ਪਵੈ ਨਿਤ ਮੁਦਗਰ.” (ਬਸੰ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|