| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Meen. ਮੱਛੀ। fish. ਉਦਾਹਰਨ:
 ਤੂੰ ਜਲਨਿਧਿ ਹਮ ਮੀਨ ਤੁਮਾਰੇ ॥ Raga Maajh 5, 21, 1:1 (P: 100).
 ਬ੍ਰਹਮ ਕਮਲ ਪੁਤੁ ਮੀਨ ਬਿਆਸਾ ਤਪੁ ਤਾਪਨ ਪੂਜ ਕਰਾਵੈਗੋ ॥ (ਮਹਾਨ ਕੋਸ਼ ਇਥੇ ਅਰਥ ਬਿਆਸ ਰਿਸ਼ੀ ਦੀ ਮਾਂ ‘ਮਤਸਯੋਦਰੀ’ ਕਰਦੇ ਹਨ). Raga Kaanrhaa 4, Asatpadee 2, 6:1 (P: 1309).
 | 
 
 | SGGS Gurmukhi-English Dictionary |  | fish. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | English Translation |  | n.f. fish; twelfth sign of zodiac, pisces. | 
 
 | Mahan Kosh Encyclopedia |  | ਸੰ. ਨਾਮ/n. ਮੱਛ. ਮੱਛੀ. ਮਤਸ੍ਯ. ਮਤਸ੍ਯਾ. “ਜਿਉ ਮੀਨ ਜਲ ਸਿਉ ਹੇਤ.” (ਬਿਲਾ ਅ: ਮਃ ੫) “ਤੁਮ ਜਲਨਿਧਿ, ਹਮ ਮੀਨ ਤੁਮਾਰੇ.” (ਕਲਿ ਮਃ ੪) 2. ਬਾਰਵੀਂ ਰਾਸ਼ਿ। 3. ਮੱਛ ਅਵਤਾਰ। 4. ਮਤਸ੍ਯੋਦਰੀ ਲਈ ਭੀ ਮੀਨ ਸ਼ਬਦ ਆਇਆ ਹੈ. “ਬ੍ਰਹਮ ਕਮਲਪੁਤੁ ਮੀਨ ਬਿਆਸਾ.” (ਕਾਨ ਅ: ਮਃ ੪) ਕਮਲਪੁਤ੍ਰ ਬ੍ਰਹ੍ਮਾ ਅਤੇ ਮਤਸ੍ਯੋਦਰੀ ਪੁਤ੍ਰ ਵ੍ਯਾਸ. ਦੇਖੋ- ਮਤਸ੍ਯੋਦਰੀ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |