Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Misar. ਆਦਰਯੋਗ, ਬ੍ਰਾਹਮਣ ਦੀ ਉਪਾਧੀ, ਬ੍ਰਾਹਮਣ। respectable Brahmans. ਉਦਾਹਰਨ: ਇਕਿ ਪਾਧੇ ਪੰਡਿਤ ਮਿਸਰ ਕਹਾਵਹਿ ॥ Raga Raamkalee 1, Asatpadee 4, 7:1 (P: 904).
|
SGGS Gurmukhi-English Dictionary |
respectable Brahmans.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. Egypt; Brahmin; fem. ਮਿਸਰਾਣੀ.
|
Mahan Kosh Encyclopedia |
ਅ਼. [مِصر] ਮਿਸਰ. ਨਾਮ/n. ਸ਼ਹਿਰ. ਨਗਰ। 2. ਮਿਸਰ ਦੇਸ਼ (Egypt), ਜਿਸ ਦੀ ਰਾਜਧਾਨੀ ਕਾਹਿਰਾ Cairo ਹੈ. ਮਿਸਰ ਦਾ ਰਕਬਾ ੩੫੦,੦੦੦ ਵਰਗਮੀਲ ਅਤੇ ਮਰਦੁਮਸ਼ੁਮਾਰੀ ੧੨,੭੫੦,੦੦੦ ਹੈ। 3. ਸੰ. ਮਿਸ਼੍ਰ. ਵਿ. ਮਿਲਿਆ ਹੋਇਆ. ਮਿੱਸਾ। 4. ਉੱਤਮ. ਸ਼੍ਰੇਸ਼੍ਠ< 5. ਨਾਮ/n. ਪ੍ਰਤਿਸ਼੍ਠਾ ਵਾਲਾ ਪੁਰਖ। 6. ਬ੍ਰਾਹਮਣ ਦੀ ਉਪਾਧਿ. “ਇਕਿ ਪਾਧੇ ਪੰਡਿਤ ਮਿਸਰ ਕਹਾਵਹਿ.” (ਰਾਮ ਅ: ਮਃ ੧) ਉਪਾਧ੍ਯਾਯ, ਪੰਡਿਤ, ਜਾਤਿਬ੍ਰਾਹਮਣ। 7. ਵੈਦ੍ਯ. ਤਬੀਬ। 8. ਲਹੂ. ਖ਼ੂਨ। 9. ਸੰਨਿਪਾਤ ਰੋਗ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|