Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Milaas⒤. ਮਿਲੇ, ਮਿਲ ਪਵੈ। blend, meet. ਉਦਾਹਰਨ: ਮੈ ਅੰਤਰਿ ਪ੍ਰੇਮੁ ਪਿਰੰਮ ਕਾ ਕਿਉ ਸਜਣੁ ਮਿਲੈ ਮਿਲਾਸਿ ॥ (ਮਿਲੇ, ਮਿਲ ਪਵੇ). Raga Maaroo 4, 4, 1:3 (P: 996).
|
SGGS Gurmukhi-English Dictionary |
blend, meet.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਮਿਲਾਸੀ) ਮਿਲੇਗਾ. ਮਿਲਸੀ. “ਜੋ ਤੁਧ ਜੰਤੁ ਮਿਲਾਸਿ.” (ਕਾਨ ਮਃ ੫) “ਜਾਕਉ ਹੋਹਿ ਕ੍ਰਿਪਾਲ ਸੁ ਜਨ ਪ੍ਰਭ ਤੁਮਹਿ ਮਿਲਾਸੀ.” (ਸਵੈਯੇ ਸ੍ਰੀ ਮੁਖਵਾਕ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|