Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mirṯak(u). ਮੁਰਦਾ। dead, corpse. ਉਦਾਹਰਨ: ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰਿ ॥ Raga Sireeraag 1, Vaar 14, Salok, 3, 1:2 (P: 88). ਉਦਾਹਰਨ: ਕਿਉ ਕਰਿ ਇਹੁ ਮਨੁ ਮਾਰੀਐ ਕਿਉ ਕਰਿ ਮਿਰਤਕੁ ਹੋਇ ॥ (ਸੰਸਾਰ ਵਲੋਂ ਮੁਰਦਾ). Raga Raamkalee 3, Vaar 4, Salok, 3, 2:1 (P: 948).

Mahan Kosh Encyclopedia

(ਮਿਰਤਕ) ਸੰ. मृतक- ਮ੍ਰਿਤਕ. ਨਾਮ/n. ਪ੍ਰਾਣ ਰਹਿਤ ਦੇਹ. ਸ਼ਵ. ਲੋਥ. “ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ.” (ਬਾਵਨ) “ਮਨ ਮਿਰਤਕ ਕੀ ਪਾਏ ਗੰਠ.” (ਰਤਨਮਾਲਾ ਬੰਨੋ) ਮੁਰਦੇ ਮਨ ਦਾ ਜੋੜ ਚੇਤਨ ਕਰਤਾਰ ਨਾਲ ਪਾਵੇ, ਜਿਸ ਤੋਂ ਚੇਤਨ ਦਸ਼ਾ ਵਿੱਚ ਆਵੇ। 2. ਮੌਤ. ਮ੍ਰਿਤ੍ਯੁ. “ਮਿਰਤਕ ਫਾਸੁ ਗਲੈ ਸਿਰਿ ਪੈਰੇ.” (ਬਿਲਾ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits