Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Miraṫ. 1. ਮਾਤ ਲੋਕ, ਇਹ ਸੰਸਾਰ। 2. ਮੌਤ। 3. ਮਰ ਰਿਹਾ ਹੈ। 1. mortal world. 2. death. 3. dying, perishing. ਉਦਾਹਰਨਾ: 1. ਸੁਰਗ ਪਇਆਲ ਮਿਰਤ ਭੂਅ ਮੰਡਲ ਸਰਬ ਸਮਾਨੋ ਏਕੈ ਓਹੀ ॥ Raga Gaurhee 5, 129, 1:1 (P: 207). ਸੁਰਗ ਮਿਰਤ ਪਇਆਲ ਭੂ ਮੰਡਲ ਸਗਲ ਬਿਆਪੇ ਮਾਇ ॥ Raga Dhanaasaree 5, 21, 2:1 (P: 676). 2. ਏ ਮਨ ਮਿਰਤ ਸੁਭ ਚਿੰਤੰ ਗੁਰ ਸਬਦਿ ਹਰਿ ਰਮਣੰ ॥ Raga Goojree 1, Asatpadee 5, 2:1 (P: 505). 3. ਮਿਰਤ ਮੋਹੰ ਅਲਪ ਬੁਧੵੰ ਰਚੰਤਿ ਬਨਿਤਾ ਬਿਨੋਦ ਸਾਹੰ ॥ Salok Sehaskritee, Gur Arjan Dev, 11:1 (P: 1354).
|
| SGGS Gurmukhi-English Dictionary |
1. mortal world. 2. death. 3. dying, perishing.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|