Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Māraṇ(i). ਕੁਟਨ ਲਈ, ਝੰਬਣ ਲਈ। carding, flogging. ਉਦਾਹਰਨ: ਲੋਹਾ ਮਾਰਣਿ ਪਾਈਐ ਢਹੈ ਨ ਹੋਇ ਕਪਾਸ ॥ Raga Maajh 1, Vaar 12, Salok, 1, 1:7 (P: 143).
|
Mahan Kosh Encyclopedia |
ਭੱਠੀ ਵਿੱਚ. “ਲੋਹਾ ਮਾਰਣਿ ਪਾਈਐ ਢਹੈ ਨ ਹੋਇ ਕਪਾਸ.” (ਮਃ ੧ ਵਾਰ ਮਾਝ) ਦੇਖੋ- ਮਾਰਣ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|