Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mārag(i). ਰਸਤੇ, ਢੰਗ। way, method, path. ਉਦਾਹਰਨ: ਮੰਨੈ ਮਾਰਗਿ ਠਾਕ ਨ ਪਾਇ ॥ (ਰਸਤੇ ਵਿਚ, ਰਾਹ ਵਿਚ). Japujee, Guru Nanak Dev, 14:1 (P: 3). ਭੂਲਾ ਮਾਰਗਿ ਪਾਇਓਨੁ ਗੁਣ ਅਵਗੁਣ ਨ ਬੀਚਾਰਿ ॥ (ਰਸਤੇ ਤੇ). Raga Sireeraag 5, 88, 4:3 (P: 49). ਸਭੁ ਮਨੁ ਤਨੁ ਜੀਉ ਕਰਹੁ ਹਰਿ ਪ੍ਰਭ ਕਾ ਇਤੁ ਮਾਰਗਿ ਭੈਣੇ ਮਿਲੀਐ ॥ Raga Vadhans 4, 3, 3:3 (P: 561).
|
Mahan Kosh Encyclopedia |
ਮਾਰਗ (ਰਸ੍ਤੇ) ਮੇਂ. “ਮਾਰਗਿ ਮੋਤੀ ਬੀਥਰੇ.” (ਸ. ਕਬੀਰ) “ਅਗਿਆਨੀ ਅੰਧਾ ਕਿਸੁ ਓਹੁ ਮਾਰਗਿ ਪਾਏ.” (ਗੂਜ ਮਃ ੩) 2. ਰਹਨੁਮਾ. ਰਾਹ ਦਿਖਾਣ ਵਾਲਾ. ਭਾਵ- ਸਤਿਗੁਰੂ. “ਕਿਉ ਚਾਲਹਿ ਮਾਰਗਿ ਪੰਥਾ?” (ਜੈਤ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|