Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mān(u). 1. ਇਜ਼ਤ, ਸਤਿਕਾਰ, ਸਨਮਾਨ, ਵਡਿਆਈ। 2. ਮੰਨਣਾ, ਨਿਸ਼ਾ ਹੋਣੀ। 3. ਅਭਿਮਾਨ, ਅਹੰਕਾਰ। 4. ਮੰਨ, ਵਿਸ਼ਵਾਸ ਲਿਆ, ਸਮਝ। 5. ਮਨ। 6. ਦਾਈਆ, ਭਰੋਸਾ। 1. honour. 2. satiation. 3. pride. 4. have faith, deem. 5. mind. 6. claim, confidence. ਉਦਾਹਰਨਾ: 1. ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ Japujee, Guru Nanak Dev, 5:3 (P: 2). ਕਿਸਹੀ ਮਾਨੁ ਕਿਸੈ ਅਪਮਾਨੁ ॥ Raga Aaasaa 1, 18, 1:2 (P: 354). 2. ਜੀਅਰੇ ਰਾਮ ਜਪਤ ਮਨੁ ਮਾਨੁ ॥ Raga Sireeraag 1, 18, 1:1 (P: 20). ਗੁਰਮਤਿ ਗਿਆਨ ਧਿਆਨੁ ਮਨਿ ਮਾਨੁ ॥ Raga Aaasaa 1, Asatpadee 6, 1:1 (P: 414). 3. ਕੀਤਾ ਕਹਾ ਕਰੇ ਮਨਿ ਮਾਨੁ ॥ Raga Sireeraag 1, 32, 1:1 (P: 25). ਮਾਨੁ ਛੋਡਿ ਗੁਰ ਚਰਨੀ ਲਾਗੁ ॥ Raga Aaasaa 5, 8, 4:4 (P: 372). 4. ਕਹੁ ਨਾਨਕ ਅਪਰੰਪਰ ਮਾਨੁ ॥ Raga Gaurhee 1, Asatpadee 6, 8:2 (P: 223). ਜੋ ਕਛੁ ਕਰੈ ਸੋਈ ਸੁਖੁ ਮਾਨੁ ॥ Raga Gaurhee 4, Sukhmanee 15, 4:5 (P: 283). 5. ਚਰਨ ਕਮਲ ਸਿਉ ਲਾਗੋ ਮਾਨੁ ॥ Raga Aaasaa 5, 23, 3:1 (P: 376). ਉਦਾਹਰਨ: ਲੀਆ ਤਦੀਆ ਮਾਨੁ ਜਿਨ੍ਹ੍ਹ ਸਿਉ ਸੇ ਸਜਨ ਕਿਉ ਵੀਸਰਹਿ ॥ Raga Soohee 1, Chhant 4, 2:3 (P: 765). 6. ਅਪਨੇ ਪਹਿ ਮਾਨੁ ਅਪੁਨੇ ਪਹਿ ਤਾਨਾ ਅਪਨੇ ਹੀ ਪਹਿ ਅਰਥਾ ॥ Raga Saarang 5, 57, 1:2 (P: 1215).
|
SGGS Gurmukhi-English Dictionary |
[Var.] From Mâna
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਅਭਿਮਾਨ. ਦੇਖੋ- ਮਾਨ 2. “ਮਾਨੁ ਨ ਕੀਜੈ ਸਰਣਿ ਪਰੀਜੈ.” (ਸੋਰ ਮਃ ੫) 2. ਸਨਮਾਨ. ਆਦਰ. “ਨਿਮਾਨੇ ਕਉ ਜੋ ਦੇਤੋ ਮਾਨੁ.” (ਗੌਂਡ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|