Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mānī. 1. ਮਾਣੀ, ਭੋਗੀ। 2. ਮੰਨੀ, ਪਰਵਾਨ ਕੀਤੀ। 3. ਮਾਨ ਵਾਲਾ, ਸਤਿਕਾਰਿਤ। 4. ਮਾਨ ਦੇਣਾ, ਸਤਿਕਾਰ ਦੇਣਾ। 1. enjoy. 2. accept, pleased. 3. honoured. 4. confese faith, obey. 1. ਉਦਾਹਰਨ: ਆਤਮ ਚੀਨਿ ਪਰਮ ਰੰਗ ਮਾਨੀ ॥ Raga Gaurhee 5, 107, 1:2 (P: 187). 2. ਉਦਾਹਰਨ: ਆਗੈ ਠਾਕੁਰਿ ਤਿਲੁ ਨਹੀ ਮਾਨੀ ॥ Raga Gaurhee 5, Baavan Akhree, 24:4 (P: 255). ਉਦਾਹਰਨ: ਭ੍ਰਮ ਕੇ ਮੂਸੇ ਤੂੰ ਰਾਖਤ ਪਰਦਾ ਪਾਛੈ ਜੀਅ ਕੀ ਮਾਨੀ ॥ (ਮੰਨੀ). Raga Aaasaa 5, 128, 1:2 (P: 403). ਉਦਾਹਰਨ: ਮੇਰਾ ਮਨੁ ਰਾਮ ਨਾਮਿ ਮਨੁ ਮਾਨੀ ॥ (ਪਰਵਾਨ ਕੀਤੀ, ਪਸੀਜ ਗਿਆ). Raga Saarang 4, 5, 1:1 (P: 1199). 3. ਉਦਾਹਰਨ: ਪ੍ਰਭ ਕੈ ਸਿਮਰਨਿ ਦਰਗਹ ਮਾਨੀ ॥ Raga Gaurhee 5, Sukhmanee 1, 3:6 (P: 262). ਉਦਾਹਰਨ: ਮਾਨੀ ਤੂੰ ਰਾਮ ਕੈ ਦਰਿ ਮਾਨੀ ॥ (ਦੂਜੇ 'ਮਾਨੀ' ਦੇ ਅਰਥ ਹਨ ਸਤਿਕਾਰਿਤ ਕੀਤੀ ਗਈ). Raga Saarang 5, 127, 1:1 (P: 1228). 4. ਉਦਾਹਰਨ: ਮਧੁਰ ਬਾਨੀ ਪਿਰਹਿ ਮਾਨੀ ਥਿਰੁ ਸੋਹਾਗੁ ਤਾਕਾ ਬਣਾ ॥ Raga Aaasaa 5, Chhant 7, 2:5 (P: 457).

SGGS Gurmukhi-English Dictionary
[Var.] From Mânahi
SGGS Gurmukhi-English Data provided by Harjinder Singh Gill, Santa Monica, CA, USA.

English Translation
n.f. improvised rope made by joining together bunches of wheatstalks.

Mahan Kosh Encyclopedia

ਮੰਨੀ. ਕ਼ਬੂਲ ਕੀਤੀ. “ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ.” (ਧਨਾ ਮਃ ੪) 2. ਮਾਨਵਾਲਾ. ਸਨਮਾਨ ਸਹਿਤ. “ਮਾਨੀ ਤੂੰ ਰਾਮ ਕੈ ਦਰਿ ਮਾਨੀ.” (ਸਾਰ ਮਃ ੫) 3. ਹੰਕਾਰੀ (मानिन्). ਅਭਿਮਾਨੀ। 4. ਨਾਮ/n. ਕਾਵ੍ਯ ਅਨੁਸਾਰ ਨਾਯਕ. “ਕਰੈ ਜੁ ਤਿਯ ਪੈ ਮਾਨ ਪਿਯ ਮਾਨੀ ਕਹਿਯੈ ਸੋਇ.” (ਜਗਦਵਿਨੋਦ) 5. ਫ਼ਾ. [مانی] ਦੁਰਲਭ. ਅਲੌਕਿਕ. ਨਾਯਾਬ। 6. ਦੇਖੋ- ਮੋਰੰਡਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits