Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Māṯẖ(i). ਘੋਟ ਕੇ, ਕੰਘੀ ਨਾਲ ਵਾਹ ਕੇ, ਹਮਵਾਰ, ਪਧਰਾ ਕਰਕੇ। dressing firmly with comb. ਉਦਾਹਰਨ: ਮਾਠਿ ਗੁੰਦਾਈ ਪਟੀਆ ਭਰੀਐ ਮਾਗ ਸੰਧੂਰੇ ॥ Raga Vadhans 1, 3, 1:11 (P: 558).
|
Mahan Kosh Encyclopedia |
ਹਮਵਾਰ ਕਰਕੇ. ਕੰਘੀ ਨਾਲ ਵਾਹਕੇ. ਦੇਖੋ- ਮਾਠ. “ਮਾਠਿ ਗੁੰਦਾਈ ਪਟੀਆ.” (ਵਡ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|