Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maatee. ਮਿੱਟੀ, ਰਾਖ। ashes, dust. ਉਦਾਹਰਨ: ਤਨੁ ਜਲਿ ਬਲਿ ਮਾਟੀ ਭਇਆ ਮਨੁ ਮਾਇਆ ਮੋਹਿ ਮਨੂਰੁ ॥ Raga Sireeraag 1, 15, 1:1 (P: 19). ਮਾਟੀ ਮਹਿ ਜੋਤਿ ਰਖੀ ਨਿਵਾਜਿ ॥ (ਭਾਵ ਮਿਟੀ ਦੇ ਸਰੀਰ). Raga Gond 5, 3, 1:2 (P: 862). ਊਠਿ ਸਿਧਾਇਓ ਛੂਟਰਿ ਮਾਟੀ ਦੇਖੁ ਨਾਨਕ ਮਿਥਨ ਮੋਹਾਸਾ ਹੇ ॥ (ਭਾਵ ਦੇਹ, ਸਰੀਰ). Raga Maaroo 5, Solhaa 2, 10:3 (P: 1073).
|
SGGS Gurmukhi-English Dictionary |
ashes, dust.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. see ਮਿੱਟੀ.
|
Mahan Kosh Encyclopedia |
ਨਾਮ/n. ਮਿੱਟੀ. ਮ੍ਰਿੱਤਿਕਾ. “ਮਾਟੀ ਕੇ ਕਰਿ ਦੇਵੀ ਦੇਵਾ.” (ਗਉ ਕਬੀਰ) 2. ਭਾਵ- ਸਰੀਰ ਦੇਹ. “ਮਾਟੀ ਅੰਧੀ ਸੁਰਤ ਸਮਾਈ.” (ਮਾਝ ਮਃ ੫) ਜੜ੍ਹ ਦੇਹ ਵਿੱਚ ਚੇਤਨਸੱਤਾ ਮਿਲਾਈ। 3. ਮੱਟੀ. ਵਡਾ ਮਟਕਾ. ਚਾਟੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|