Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mā. 1. ਮੇਰਾ। 2. ਮਾਂ, ਜਨਨੀ। 1. mine. 2. mother. ਉਦਾਹਰਨਾ: 1. ਹਠ ਮਝਾਹੂ ਮਾ ਪਿਰੀ ਪਸੇ ਕਿਉ ਦੀਦਾਰ ॥ Raga Sireeraag 5, Chhant 3, 13:1 (P: 80). 2. ਸਭਨਾ ਕਾ ਮਾ ਪਿਓੁ ਆਪਿ ਹੈ ਆਪੇ ਸਾਰ ਕਰੇਇ ॥ Raga Sorath 4, Vaar 29ਸ, 3, 2:2 (P: 653).
|
SGGS Gurmukhi-English Dictionary |
[P. pro. 2. P. n.] Mother
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਨਾਮ/n. ਮਾਤਾ. ਮਾਂ. “ਮਾ ਕੀ ਰਕਤ.” (ਮਾਰੂ ਸੋਲਹੇ ਮਃ ੧) 2. ਲਕ੍ਸ਼ਮੀ. “ਗੁਰੁ ਪਾਰਬਤੀ ਮਾ ਈ.” (ਜਪੁ) 3. ਵ੍ਯ. ਮਤ. ਨਾ. “ਮਾਭਯ ਮਾਭਯ ਸ਼ੰਕ ਨ ਰੰਚਕ, ਕਰੋਂ ਤ੍ਰਾਣ ਤਵ ਮੇਕ ਘਰੀ.” (ਸਲੋਹ) 4. ਮਾਪਣਾ. ਮਿਣਨ ਦੀ ਕ੍ਰਿਯਾ। 5. ਸੰ. ਧਾ. ਨਾਪਣਾ, ਤੋਲਣਾ, ਉਪਮਾ ਦੇਣੀ, ਸਮਾਨ ਕਰਨਾ। 6. ਪੜਨਾਂਵ/pron. ਮੇਰਾ. “ਡੁਬਣ ਦੇਇ ਨ ਮਾਪਿਰੀ.” (ਵਾਰ ਗੂਜ ੨ ਮਃ ੫) 7. ਕ੍ਰਿ. ਵਿ. ਅੰਦਰ. ਵਿੱਚ. ਮੇਂ. ਮਧ੍ਯ. “ਤਾਨ ਕ੍ਰਿਪਾਨ ਲਗਾਈ ਹੈ ਕੇਹਰਿ ਕੇ ਉਰ ਮਾ.” (ਚੰਡੀ ੧) 8. ਫ਼ਾ. [ما] ਪੜਨਾਂਵ/pron. ਅਸੀਂ. ਹਮ। 9. ਵਿ. ਸਾਡਾ. ਹਮਾਰਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|