Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maheepaṫ⒤. ਧਰਤੀ ਦਾ ਸੁਆਮੀ/ਮਾਲਕ। king of earth. ਉਦਾਹਰਨ: ਜੇ ਤੂ ਮੀਰ ਮਹੀਪਤਿ ਸਾਹਿਬੁ ਕੁਦਰਤਿ ਕਉਣ ਹਮਾਰੀ ॥ Raga Basant 1, Asatpadee 8, 7:1 (P: 1191).
|
Mahan Kosh Encyclopedia |
(ਮਹੀਪ, ਮਹੀਪਾਲ) ਨਾਮ/n. ਮਹੀ (ਪ੍ਰਿਥਿਵੀ) ਦੀ ਪਾਲਨਾ ਕਰਨ ਵਾਲਾ. ਪ੍ਰਿਥਿਵੀ ਦਾ ਸ੍ਵਾਮੀ ਰਾਜਾ. ਬਾਦਸ਼ਾਹ। 2. ਕਰਤਾਰ. ਵਾਹਗੁਰੂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|