Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mahi. 1. ਅੰਦਰ। 2. ਵਿਚ। 1. within. 2. in. ਉਦਾਹਰਨਾ: 1. ਜੋਤਿ ਕੀ ਵਟੀ ਘਟ ਮਹਿ ਜੋਇ ॥ Raga Gaurhee, Kabir, Vaar, 7:2 (P: 344). ਗਿਆਨ ਖੰਡ ਮਹਿ ਗਿਆਨੁ ਪਰਚੰਡ ॥ Japujee, Guru Nanak Dev, 36:1 (P: 7). ਸਭ ਮਹਿ ਜੋਤਿ ਜੋਤਿ ਹੈ ਸੋਇ ॥ Raga Dhanaasaree 1, Sohlay, 3, 3:1 (P: 13). 2. ਇਹ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ॥ Raga Gaurhee 5, Sohlay, 5, 2:1 (P: 13). ਜਗੁ ਸੁਪਨਾ ਬਾਜੀ ਬਨੀ ਖਿਨ ਮਹਿ ਖੇਲੁ ਖੇਲਾਇ ॥ Raga Sireeraag 1, 11, 3:1 (P: 18). ਜਿਉ ਕੂਕਰ ਜੂਠ ਨ ਮਹਿ ਪਾਇ ॥ Raga Gaurhee 5, Asatpadee 10, 1:2 (P: 240).
|
SGGS Gurmukhi-English Dictionary |
1. within. 2. in.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਵਿੱਚ. ਅੰਦਰ. ਮੇਂ. “ਬ੍ਰਹਮ ਮਹਿ ਜਨੁ, ਜਨ ਮਹਿ ਪਾਰਬ੍ਰਹਮੁ.” (ਸੁਖਮਨੀ) 2. ਸੰ. ਨਾਮ/n. ਪ੍ਰਿਥਿਵੀ। 3. ਵਿ. ਅਤ੍ਯੰਤ. ਅਤਿਸ਼ਯ. “ਮੋਹ ਮਗਨ ਮਹਿ ਰਹਿਆ ਬਿਆਪੇ.” (ਸੂਹੀ ਅ: ਮਃ ੫) 4. ਮੁਹਿ (ਮੁਖ) ਦੀ ਥਾਂ ਭੀ ਮਹਿ ਸ਼ਬਦ ਆਇਆ ਹੈ- “ਜਿਉ ਕੂਕਰੁ ਜੂਠਨ ਮਹਿ ਪਾਇ.” (ਗਉ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|