Mahan Kosh Encyclopedia, Gurbani Dictionaries and Punjabi/English Dictionaries.
| Mahan Kosh Encyclopedia | |
ਫ਼ਾ. [مہتاب] ਨਾਮ/n. ਮਾਹ (ਚੰਦ੍ਰਮਾ) ਦਾ ਪ੍ਰਕਾਸ਼. ਚੰਦ ਦਾ ਚਾਨਣਾ। 2. ਗੰਧਕ ਆਦਿ ਪਦਾਰਥ ਮਿਲਾਕੇ ਬਣਾਈ ਬੱਤੀ, ਜਿਸ ਦੇ ਮਚਾਉਣ ਤੋਂ ਚੰਦ ਜੇਹਾ ਪ੍ਰਕਾਸ਼ ਹੋਵੇ. ਇੱਕ ਪ੍ਰਕਾਰ ਦੀ ਆਤਿਸ਼ਬਾਜ਼ੀ. ਪੁਰਾਣੇ ਸਮੇਂ ਮਹਤਾਬ ਨਾਲ ਤੋਪ ਦੇ ਪਲੀਤੇ ਨੂੰ ਭੀ ਅੱਗ ਦਿੱਤੀਜਾਂਦੀ ਸੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|