Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maslaṯī.. ਸਲਾਹ/ਮਸ਼ਵਰਾ ਦੇਣ ਵਾਲਾ, ਸਲਾਹਕਾਰ ਮੰਤ੍ਰੀ । counselor. ਉਦਾਹਰਨ: ਹਰਿ ਇਕੋ ਮੇਰਾ ਮਸਲਤੀ ਭੰਨਣ ਘੜਨ ਸਮਰਥੁ ॥ Raga Raamkalee 5, Vaar 5, Salok, 5, 1:5 (P: 958).
|
English Translation |
n.m. counsellor, adviser, consultant.
|
Mahan Kosh Encyclopedia |
ਮਸਲਹ਼ਤ ਦੇਣ ਵਾਲਾ. ਸਲਾਹਕਾਰ. ਮੰਤ੍ਰ ਦੇਣ ਵਾਲਾ. ਮੰਤ੍ਰੀ. ਦੇਖੋ- ਮਸਲਹਤ. “ਹਰਿ ਇਕੋ ਮੇਰਾ ਮਸਲਤੀ.” (ਵਾਰ ਰਾਮ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|