Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Marnæ. ਮਰਨ ਤੋਂ, ਮੌਤ ਨੇ। from death, the death. ਉਦਾਹਰਨ: ਮਰਨੈ ਤੇ ਕਿਆ ਡਰਪਨਾ ਜਬ ਹਾਥਿ ਸਿਧ ਉਰਾਲੀਨ ॥ (ਮਰਨ ਤੋਂ). Salok, Kabir, 71:2 (P: 1368). ਜਿਹ ਮਰਨੈ ਸਭੁ ਜਗਤੁ ਤਰਾਸਿਆ ॥ (ਮੌਤ ਨੇ). Raga Gaurhee, Kabir, 20, 1:1 (P: 327).
|
|