| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Manorath. ਇਛਾ, ਸੰਕਲਪ, ਭਾਵਨਾਵਾਂ ਆਸ਼ੇ। desires, objectives. ਉਦਾਹਰਨ:
 ਸਗਲ ਮਨੋਰਥ ਪੂਰਨ ਹੋਏ ਕਦੇ ਨ ਹੋਇ ਦੁਖਾਲਾ ਜੀਉ ॥ Raga Maajh 5, 40, 4:3 (P: 106).
 ਉਦਾਹਰਨ:
 ਪਾਏ ਮਨੋਰਥ ਸਭਿ ਜੋਨੀ ਨਹ ਭਵੈ ॥ Raga Goojree 5, Vaar 20ਸ, 5, 1:4 (P: 523).
 ਰਚੰਤਿ ਮੂੜ ਅਗਿਆਨ ਅੰਧਹ ਨਾਨਕ ਸੁਪਨ ਮਨੋਰਥ ਮਾਇਆ ॥ (ਮਨ + ਅਰਥ = ਮਨ ਦੀਆਂ ਚਾਹੀਆਂ ਵਸਤਾਂ). Raga Jaitsaree 5, Vaar 8ਸ, 5, 1:2 (P: 707).
 | 
 
 | SGGS Gurmukhi-English Dictionary |  | desires, objectives. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | English Translation |  | n.m. desire, wish, aim, object, purpose, intention. | 
 
 | Mahan Kosh Encyclopedia |  | (ਮਨੋਰਥੁ) ਨਾਮ/n. ਮਨ ਹੈ ਰਥ ਜਿਸ ਦਾ. ਇੱਛਾ. ਚਾਹ. ਵਾਸਨਾ. ਸੰਕਲਪ. “ਮਨੋਰਥ ਪੂਰੇ ਸਤਿਗੁਰੁ ਆਪਿ.” (ਸਾਰ ਮਃ ੫) “ਜੇਹਾ ਮਨੋਰਥੁ ਕਰਿ ਆਰਾਧੇ.” (ਸੂਹੀ ਮਃ ੫) 2. ਮਨ: ਅਰਥ. ਮਤਲਬ. ਪ੍ਰਯੋਜਨ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |