Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Maḋʰ⒤. 1. ਵਿਚ, ਅੰਦਰ। 2. ਵਿਚਕਾਰ, ਅੱਧ ਵਿਚ, ਵਿਚ ਕਾਰਲੇ ਸਮੇਂ। 3. ਵਿਚੋਂ। 4. ਵਿਚਕਾਰ ਅੱਧ ਵਿਚ। 1. with, amids, widst, in. 2. middle. 3. amongst. 4. middle part, amids.
ਉਦਾਹਰਨਾ:
1. ਸਭ ਹੀ ਮਧਿ ਸਭਹਿ ਤੇ ਬਾਹਰਿ ਬੇਮੁਹਤਾਜ ਬਾਪਾ ॥ Raga Sireeraag 5, 97, 2:2 (P: 51).
ਸਭ ਕੈ ਮਧਿ ਅਲਿਪਤੋ ਰਹੈ ॥ Raga Gaurhee 5, Sukhmanee 23, 6:7 (P: 294).
2. ਆਦਿ ਮਧਿ ਅੰਤਿ ਪ੍ਰਭੁ ਸੋਈ ਅਵਰੁ ਨ ਕੋਇ ਦਿਖਾਲੀਐ ਜੀਉ ॥ Raga Maajh 5, 28, 2:3 (P: 102).
ਆਦਿ ਮਧਿ ਪ੍ਰਭੁ ਅੰਤਿ ਸੁਆਮੀ ਅਪਨਾ ਥਾਟੁ ਬਤਾਇਓ ਆਪਿ ॥ Raga Bilaaval 5, 105, 1:1 (P: 825).
3. ਕੋਟਿ ਮਧਿ ਏਹੁ ਕੀਰਤਨੁ ਗਾਵੈ ॥ Raga Raamkalee 5, 8, 4:2 (P: 885).
4. ਮਧਿ ਭਾਗਿ ਹਰਿ ਪ੍ਰੇਮ ਰਸਾਇਣ ॥ Raga Bhairo 5, 7, 1:2 (P: 1137).
ਸੁਖ ਲਹਹਿ ਤਿ ਨਰ ਸੰਸਾਰ ਮਹਿ ਅਭੈ ਪਟੁ ਰਿਪ ਮਧਿ ਤਿਹ ॥ (ਵਿਚਕਾਰ ਚਹੁੰਆਂ ਪਾਸਿਓੁ ਘਿਰੇ ਹੋਏ). Sava-eeay of Guru Amardas, 11:5 (P: 1394).

SGGS Gurmukhi-English Dictionary
1. with, midst, in. 2. middle. 3. among. 4. midst, in.

SGGS Gurmukhi-English dictionary created by Dr. Kulbir Singh Thind, MD, San Mateo, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits