Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mathi-ā. 1. ਰਿੜਕਿਆ। 2. ਤੋੜਿਆ, ਖਤਮ ਕੀਤਾ। 1. churning. 2. humbled. ਉਦਾਹਰਨਾ: 1. ਰਤਨ ਉਪਾਇ ਧਰੇ ਖੀਰੁ ਮਥਿਆ ਹੋਰਿ ਭਖਲਾਏ ਜਿ ਅਸੀ ਕੀਆ ॥ (ਰਿੜਕਿਆ). Raga Aaasaa 1, 7, 4:1 (P: 350). 2. ਦੁਰਜੋਧਨ ਕਾ ਮਥਿਆ ਮਾਨੁ ॥ Raga Bhairo, Kabir, Asatpadee 2, 7:4 (P: 1163).
|
|