Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Maṫee. 1. ਮਸਤੇ ਹੋਏ। 2. ਬੁੱਧੀ, ਮਤ, ਸਮਝ। 3. ਸਲਾਹ, ਮਤ, ਸਿਖਿਆ। 1. intoxicated. 2. intellect, understandlng. 3. instruction, counsel.
ਉਦਾਹਰਨਾ:
1. ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ ਚਾਰਿ ॥ Raga Sireeraag 1, 5, 1:2 (P: 15).
ਲਾਜ ਨ ਆਵੈ ਅਗਿਆਨ ਮਤੀ ਦੁਰਜਨ ਬਿਰਮਾਈਐ ਰਾਮ ॥ Raga Bilaaval 5, Chhant 4, 2:4 (P: 848).
2. ਓਤੁ ਮਤੀ ਸਾਲਾਹਣਾ ਸਚੁ ਨਾਮੁ ਗੁਣਤਾਸੁ ॥ Raga Sireeraag 1, 8, 1:3 (P: 17).
3. ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ ॥ Raga Sireeraag 1, Asatpadee 5, 6:2 (P: 56).
ਉਦਾਹਰਨ:
ਧਿਰੁ ਨਾਮੁ ਭਗਤਿ ਦਿੜੰ ਮਤੀ ਗੁਰ ਵਾਕਿ ਸਬਦ ਰਤੰ ॥ (ਸਿਖਿਆ). Raga Goojree 1, Asatpadee 5, 3:2 (P: 505).
ਸਖੀ ਬਤਾਵਹੁ ਮੁਝਹਿ ਮਤੀ ਰੀ ॥ (ਸਲਾਹ). Raga Soohee 5, 10, 1:2 (P: 739).

SGGS Gurmukhi-English Dictionary
1. intoxicated. 2. intellect, understanding. 3. instruction, counsel.

SGGS Gurmukhi-English dictionary created by Dr. Kulbir Singh Thind, MD, San Mateo, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits