Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Mag-har⒤. ਉਤਰ ਪ੍ਰਦੇਸ਼ ਦਾ ਇਕ ਸਥਾਨ, ਹਿੰਦੂਆਂ ਦੇ ਵਿਸ਼ਵਾਸ ਅਨੁਸਾਰ ਇਥੇ ਦੇਹ ਤਿਆਗਨ ਨਾਲ ਜੀਵ ਖੋਤੇ ਦੇ ਜੂਨ ਪੈਂਦਾ ਹੈ। Magahar, one of the region of Uttar Pradesh. ਉਦਾਹਰਨ: ਮਰਤੀ ਬਾਰ ਮਗਹਰਿ ਉਠਿ ਆਇਆ ॥ Raga Gaurhee, Kabir, 15, 2:2 (P: 326).
|
| SGGS Gurmukhi-English Dictionary |
Magahar, one of the region of Uttar Pradesh.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|