Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Makʰee. ਇਕ ਜੀਵ ਜੋ ਗੰਦ ਤੇ ਪਲਦਾ ਤੇ ਛੂਤ ਦੀਆਂ ਬਿਮਾਰੀਆਂ ਫੈਲਾਂਦਾ ਹੈ। house flyy. ਉਦਾਹਰਨ: ਹੋਛੀ ਮਤਿ ਭਇਆ ਮਨੁ ਹੋਛਾ ਗੁੜੁ ਸਾ ਮਖੀ ਖਾਇਆ ॥ Raga Vadhans 1, Alaahnneeaan 5, 3:5 (P: 582).
|
| SGGS Gurmukhi-English Dictionary |
house fly.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
(ਮਖਿਕਾ) ਸੰ. ਮਕ੍ਸ਼ਿਕਾ. ਨਾਮ/n. ਮੱਖੀ. House-fly. ਇੱਕ ਪਰਦਾਰ ਜੀਵ ਜਿਸ ਦੇ ਛੀ ਪੈਰ ਹੁੰਦੇ ਹਨ. ਇਹ ਕੂੜੇ ਅਤੇ ਮੈਲੇ ਅਸਥਾਨਾਂ ਵਿੱਚ ਆਂਡੇ ਦਿੰਦੀ ਹੈ, ਜਿਨ੍ਹਾਂ ਤੋਂ ੧੦-੧੨ ਦਿਨਾਂ ਅੰਦਰ ਬੱਚੇ ਜੁਆਨ ਹੋਜਾਂਦੇ ਹਨ. ਛੂਤ ਦੀਆਂ ਬਹੁਤ ਬੀਮਾਰੀਆਂ ਇਸੇ ਤੋਂ ਫੈਲਦੀਆਂ ਹਨ, ਕਿਉਂਕਿ ਇਹ ਆਪਣੇ ਸ਼ਰੀਰ ਨਾਲ ਰੋਗ ਦੀ ਲਾਗ ਦੂਜੇ ਥਾਂ ਲਾ ਦਿੰਦੀ ਹੈ. “ਮਖਿਕਾ ਅਨਿਕ ਭ੍ਰਮਤ ਚਹੁ ਘਾਈਂ.” (ਗੁਪ੍ਰਸੂ) “ਮਖੀ ਮਿਠੈ ਮਰਣਾ.” (ਮਃ ੧ ਵਾਰ ਮਲਾ) 2. ਸ਼ਹਦ ਦੀ ਮੱਖੀ, ਜੋ ਮਧੁ ਇਕੱਠਾ ਕਰਦੀ ਹੈ. Bee. ਦੇਖੋ- ਮਕ੍ਸ਼ ਧਾ। 3. ਦੇਖੋ- ਮੱਖੀ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|