Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ma-u-li-ā. ਖਿੜਿਆ, ਪ੍ਰਫੁਲਿਤ ਹੋਇਆ। bloomed, blossomed, flowered. ਉਦਾਹਰਨ: ਸੋਈ ਮਉਲਾ ਜਿਨਿ ਜਗੁ ਮਉਲਿਆ ਹਰਿਆ ਕੀਆ ਸੰਸਾਰੋ ॥ (ਪ੍ਰਫੂਲਿਤ ਹੋਇਆ). Raga Sireeraag 1, 28, 1:1 (P: 24).
|
|