| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Bʰaᴺjan. 1. ਦੂਰ ਕਰਨ ਵਾਲਾ, ਤੋੜਨ ਵਾਲਾ, ਨਾਸ ਕਰਨ ਵਾਲਾ। 2. ਨਾਸ ਕਰਨ, ਤੋੜਨ। 1. destroyer, remover, dispeller, eradicator. 2. destroy, dispell. ਉਦਾਹਰਨਾ:
 1.  ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ ॥ Raga Sireeraag 4, Vaar 20:4 (P: 91).
 2.  ਭੰਜਨ ਘੜ੍ਹਣ ਸਮਥੁ ਤਰਣ ਤਾਰਣ ਪ੍ਰਭੁ ਸੋਈ ॥ Sava-eeay of Guru Ramdas, Mathura, 1:4 (P: 1404).
 | 
 
 | SGGS Gurmukhi-English Dictionary |  | 1. destroyer, remover, dispeller, eradicator. 2. destroy, dispel. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਨਾਮ/n. ਤੋੜਨ ਦੀ ਕ੍ਰਿਯਾ. ਨਸ਼੍ਟ ਕਰਨਾ. ਦੇਖੋ- ਭੰਜ ਧਾ. “ਭੰਜਨ ਗੜਣ ਸਮਥੁ ਤਰਣਤਾਰਣ.” (ਸਵੈਯੇ ਮਃ ੪ ਕੇ) “ਅਨੰਤਮੂਰਤਿ ਗੜਨ ਭੰਜਨਹਾਰ.” (ਹਜਾਰੇ ੧੦) 2. ਜਦ ਦੂਜੇ ਸ਼ਬਦ ਦੇ ਅੰਤ ਆਵੇ, ਤਦ ਭੰਜਕ ਅਰਥ ਹੁੰਦਾ ਹੈ. “ਭੈਭੰਜਨ ਅਘ ਦੂਖਨਾਸ.” (ਬਾਵਨ) 3. ਦੇਖੋ- ਭੰਜਨੁ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |