| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Bʰo. 1. ਹੇ। 2. ਭਈਆਂ, ਹੋ ਗਈਆ। 1. Oh!. 2. become. ਉਦਾਹਰਨਾ:
 1.  ਹੇ ਅਚੁਤ ਸਰਣਿ ਸੰਤ ਨਾਨਕ ਭੋ ਭਗਵਾਨ ਏ ਨਮਹ ॥ Salok Sehaskritee, Gur Arjan Dev, 11:4 (P: 1355).
 2.  ਪੂਰਨ ਭੋ ਮਨ ਠਉਰ ਬਸੋ ਰਸ ਬਾਸਨ ਸਿਉ ਜੁ ਦਹੰ ਦਿਸਿ ਧਾਯਉ ॥ Sava-eeay of Guru Ramdas, Nal-y, 10:3 (P: 1400).
 | 
 
 | SGGS Gurmukhi-English Dictionary |  | 1. Oh! 2. become. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਨਾਮ/n. ਭੂਸਾ. ਦੇਖੋ- ਭੁਸ 2। 2. ਵ੍ਯ. ਸੰਬੋਧਨ. ਹੇ! ਓ! ਐ! “ਭੋ ਮੱਖਣਸਿਖ, ਕਾਨ ਦੈ ਸੁਨਹੁ!” (ਗੁਪ੍ਰਸੂ) 3. ਭਇਆ. ਹੋਇਆ. ਦੇਖੋ- ਭੂ ਧਾ. “ਪੂਰਨ ਭੋ ਮਨ ਠਉਰ ਬਸੋ.” (ਸਵੈਯੇ ਮਃ ੪ ਕੇ) “ਬ੍ਰਹਮਰੂਪ ਨਾਨਕਗੁਰੂ ਕੋ ਅਵਤਾਰ ਭੋ.” (ਸ਼ੇਖਰ). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |