Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖeti-ai. ਮਿਲਿਆਂ। meeting. ਉਦਾਹਰਨ: ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ॥ (ਮਿਲਣ ਨਾਲ). Raga Goojree 5, Vaar 16, Salok, 5, 2:1 (P: 522). ਉਦਾਹਰਨ: ਪਾਰਸਿ ਭੇਟਿਐ ਕੰਚਨੁ ਭਇਆ ਕੀਮਤਿ ਕਹੀ ਨਾ ਜਾਇ ॥ (ਮਿਲਣ/ਛੋਹਨ ਨਾਲ). Raga Parbhaatee 3, Asatpadee 1, 10:2 (P: 1346).
|
|