Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰooᴺdee. 1. ਮਲੀਨ ਮਤ ਵਾਲੀ। 2. ਭਦੀ, ਕੋਝੀ, ਟੇਢੀ। 1. unchaste. 2. clumsy. ਉਦਾਹਰਨਾ: 1. ਭੂੰਡੀ ਕਾਮਣਿ ਕਾਮਣਿਆਰਿ ॥ Raga Bilaaval 1, 3, 2:2 (P: 796). 2. ਭੂੰਡੀ ਚਾਲ ਚਰਣ ਕਰ ਖਿਸਰੇ ਤੁਚਾ ਦੇਹ ਕੁਮਲਾਨੀ ॥ Raga Bhairo 1, 4, 1:1 (P: 1126).
|
SGGS Gurmukhi-English Dictionary |
1. unchaste. 2. clumsy.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਭੂਡੀ) ਭੂੰਡ ਦੀ ਮਦੀਨ। 2. ਛੋਟਾ ਭੂੰਡ। 3. ਭਾਵ- ਵਿਸ਼ਯਾਂ ਵਿੱਚ ਲੱਗੀਹੋਈ ਮੈਲੀ ਬੁੱਧ ਵਾਲੀ. “ਭੂੰਡੀ ਕਾਮਣਿ ਕਾਮਣਿਆਰਿ.” (ਬਿਲਾ ਮਃ ੧) 4. ਵਿ. ਭੱਦੀ. ਮੰਦ. “ਭੂੰਡੀ ਚਾਰ ਚਰਨ ਕਰ ਖਿਸਰੇ. (ਭੈਰ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|