Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖūm(i). 1. ਧਰਤੀ, ਜ਼ਮੀਨ, ਭੂਮੀ। 2. ਧਰਤੀ ਦਾ ਮਾਲਕ, ਜ਼ਮੀਨ ਵਾਲਾ, ਭੂਮੀ ਪਤੀ। 1. land. 2. landowner, landlord. 1. ਉਦਾਹਰਨ: ਭੂਮਿ ਦਾਨੁ ਗਊਆ ਘਣੀ ਭੀ ਅੰਤਰਿ ਗਰਬੁ ਗੁਮਾਨੁ ॥ Raga Sireeraag 1, Asatpadee 14, 4:2 (P: 62). ਉਦਾਹਰਨ: ਕਰਮ ਭੂਮਿ ਮਹਿ ਬੋਅਹੁ ਨਾਮੁ ॥ (ਭਾਵ ਸਰੀਰ). Raga Gaurhee 5, 73, 1:1 (P: 176). 2. ਉਦਾਹਰਨ: ਬਿਆਪਤ ਭੂਮਿ ਰੰਕ ਅਰੁ ਰੰਗਾ ॥ Raga Gaurhee 5, 88, 3:1 (P: 182).

Mahan Kosh Encyclopedia

ਜਿਸ ਵਿੱਚ ਜੀਵ ਹੋਣ. ਜੀਵਾਂ ਦੇ ਨਿਵਾਸ ਦੀ ਥਾਂ. ਪ੍ਰਿਥਿਵੀ. “ਭੂਮਿ ਕੋ ਕੌਨ ਗੁਮਾਨ ਹੈ ਭੂਪਤਿ?” (ਦੱਤਾਵ) 2. ਦੇਸ਼। 3. ਜਗਾ. ਥਾਂ. “ਭੂਮਿ ਮਸਾਣ ਕੀ ਭਸਮ ਲਗਾਈ.” (ਗੂਜ ਤ੍ਰਿਲੋਚਨ) 4. ਘਰ। 5. ਧਰਜਾ। 6. ਰਸਨਾ. ਜੀਭ। 7. ਚਿੱਤ ਦੀ ਹਾਲਤ। 8. ਮਿੱਟੀ. “ਅਮ੍ਰਿਤੋ ਡਾਰ ਭੂਮਿ ਪਾਗਹਿ.” (ਕਾਨ ਮਃ ੫) 9. ਇੱਕ ਸੰਖ੍ਯਾ ਬੋਧਕ, ਕਿਉਂਕਿ ਜ਼ਮੀਨ ਇੱਕ ਮੰਨੀ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits