Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Bʰookʰ. 1. ਭੁਖ। 2. ਭੁਖਾ। 1. hunger, desire. 2. hungry, desirous. ਉਦਾਹਰਨਾ: 1. ਕੇਤਿਆ ਦੂਖ ਭੂਖ ਸਦਮਾਰ ॥ Japujee, Guru Nanak Dev, 25:8 (P: 5). ਸਾਚੇ ਨਾਮ ਕੀ ਲਾਗੈ ਭੂਖ ॥ (ਅਭਿਲਾਸ਼ਾ, ਚਾਹ). Raga Aaasaa 1, Sodar, 3, 1:3 (P: 9). ਗਿਆਨ ਮਹਾ ਰਸੁ ਭੋਗਵੈ ਬਾਹੁੜਿ ਭੂਖ ਨ ਹੋਇ ॥ (ਤ੍ਰਿਸ਼ਨਾ, ਲਾਲਸਾ). Raga Sireeraag 1, 18, 5:2 (P: 21). ਜੈਸੀ ਭੂਖ ਹੋਇ ਅਭ ਅੰਤਰਿ ਤੂੰ ਸਮਰਥੁ ਸਚੁ ਦੇਵਣਹਾਰ ॥ (ਖਾਹਿਸ਼, ਇਛਾ ਚਾਹ). Raga Goojree 1, Asatpadee 2, 1:2 (P: 503). ਬਿਨੁ ਖਾਏ ਬੂਝੈ ਨਹੀ ਭੂਖ ॥ Raga Bhairo 5, 45, 3:1 (P: 1149). 2. ਭੂਖ ਪਿਆਸੋ ਆਥਿ ਕਿਉ ਦਰਿ ਜਾਇਸਾ ਜੀਉ ॥ Raga Dhanaasaree 1, Chhant 2, 5:1 (P: 689).
|
| SGGS Gurmukhi-English Dictionary |
1. hunger, desire. 2. hungry, desirous.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|