Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰiᴺṫar⒤. ਵਿਚ, ਅੰਤਰ। in. ਉਦਾਹਰਨ: ਤਿਨ ਕੌ ਅਵਤਾਰੁ ਭਯਉ ਕਲਿ ਭਿੰਤਰਿ ਜਸੁ ਜਗਤ੍ਰ ਪਰਿ ਛਾਇਯਉ ॥ Sava-eeay of Guru Ramdas, Bal, 3:3 (P: 1405).
|
Mahan Kosh Encyclopedia |
(ਭਿੰਤਰ) ਕ੍ਰਿ. ਵਿ. ਭੀਤਰ. ਵਿੱਚ. ਅਭ੍ਯੰਤਰ. “ਤਿਨ ਕੌ ਅਵਤਾਰੁ ਭਯਉ ਕਲਿ ਭਿੰਤਰਿ.” (ਸਵੈਯੇ ਮਃ ੪ ਕੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|