Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Bʰikʰaa. ਇਕ ਭੱਟ ਜਿਸ ਦੇ ਗੁਰੂ ਅਮਰਦਾਸ ਜੀ ਬਾਰੇ ਦੋ ਸਵਯੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। one of the bard whose composition has been included in Sri Guru Granth Sahib. ਉਦਾਹਰਨ: ਗੁਰੁ ਮਿਲਿੵਉ ਸੋਇ ਭਿਖਾ ਕਹੈ ਸਹਜ ਰੰਗਿ ਦਰਸਨੁ ਦੀਅਉ ॥ Sava-eeay of Guru Amardas, 19:6 (P: 1395).
|
| SGGS Gurmukhi-English Dictionary |
one of the bard whose composition has been included in Sri Guru Granth Sahib.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
ਦੇਖੋ- ਭਿਖ ਅਤੇ ਭਿਖਿਆ। 2. ਗੁਰੁਯਸ਼ ਕਰਨ ਵਾਲਾ ਇੱਕ ਭੱਟ, ਜਿਸ ਦੀ ਰਚਨਾ ਸਵੈਯਾਂ ਵਿੱਚ ਹੈ. “ਗੁਰੁ ਮਿਲ੍ਯਉ ਸੋਇ ਭਿਖਾ ਕਹੈ.” (ਸਵੈਯੇ ਮਃ ੩ ਕੇ) 3. ਸੁਲਤਾਨਪੁਰ ਨਿਵਾਸੀ ਇੱਕ ਭੱਟ, ਜੋ ਗੁਰੂ ਅਰਜਨਦੇਵ ਜੀ ਦਾ ਸਿੱਖ ਹੋਇਆ. “ਭਿਖਾ ਟੋਡਾ ਭੱਟ ਦੁਇ ਧਾਰੂ ਸੂਦ ਮਹਲ ਤਿਸ ਭਾਰਾ.” (ਭਾਗੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|